You’re viewing a text-only version of this website that uses less data. View the main version of the website including all images and videos.
CAA Protest : ਗੁਰੂ ਸਾਹਿਬ ਨੇ ਕਿਹਾ ਸੀ, ਸਭ ਰੱਬ ਦੇ ਬੰਦੇ -ਕੈਪਟਨ ਅਮਰਿੰਦਰ
ਪ੍ਰਕਾਸ਼ਿਤ
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦਾ ਲੁਧਿਆਣਾ ’ਚ ਵਿਰੋਧ-ਪ੍ਰਦਰਸ਼ਨ ਦੇਖਣ ਨੂੰ ਮਿਲਿਆ।
ਇਸ ਦੇ ਨਾਲ ਹੀ ਦਿੱਲੀ ਵਿੱਚ ਵੀ ਕਾਂਗਰਸ ਨੇ ਇੰਡੀਆ ਗੇਟ ’ਤੇ ਪ੍ਰਦਰਸ਼ਨ ਕੀਤਾ।