ਭਾਰਤ ਦੇ ਸੁਸਤ ਅਰਥਚਾਰੇ ਦਾ ਭਵਿੱਖ ਕਿਵੇਂ ਸੁਧਰੇਗਾ

ਪ੍ਰਕਾਸ਼ਿਤ

ਭਾਰਤ ’ਚ ਇਸ ਵੇਲੇ ਨਾਗਰਿਕਤਾ ਸੋਧ ਕਾਨੂੰਨ ਅਤੇ NRC ’ਤੇ ਬਹਿਸ ਜਾਰੀ ਹੈ। ਲੋਕ ਪ੍ਰਦਰਸ਼ਨ ਕਰ ਰਹੇ ਹਨ, ਪੁਲਿਸ ਕਾਰਵਾਈ ਕਰ ਰਹੀ ਹੈ, ਸੋਸ਼ਲ ਮੀਡੀਆ ’ਤੇ ਲੋਕ ਆਪਸ ਵਿੱਚ ਲੜ ਰਹੇ ਹਨ।

ਇਸ ਦਰਮਿਆਨ ਇੰਟਰਨੈਸ਼ਨਲ ਮੋਨੇਟਰੀ ਫ਼ੰਡ ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਸਮੇਂ ਸੁਸਤੀ ਦੇ ਦੌਰ ’ਚ ਹੈ, “ਭਾਰਤ ਨੂੰ ਛੇਤੀ ਤੋਂ ਛੇਤੀ ਇਸ ਨੂੰ ਠੀਕ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ”।

ਕੀ ਹੈ ਸਮੱਸਿਆ ਤੇ ਕੀ ਹਨ ਸੁਝਾਏ ਗਏ ਕਦਮ, ਜਾਣੋ ਇਸ ਵੀਡੀਓ ’ਚ।

ਵੀਡੀਓ: ਜਸਪਾਲ ਸਿੰਘ, ਸੁਮਿਤ ਵੈਦ, ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)