You’re viewing a text-only version of this website that uses less data. View the main version of the website including all images and videos.
NPR: ਹੁਣ ਇਹ ਕੀ ਆ ਗਿਆ? CAA ਤੇ NRC ਤੋਂ ਬਾਅਦ ਇਸ ਸ਼ੈਅ ਨੂੰ ਸਮਝਣਾ ਜ਼ਰੂਰੀ
ਪ੍ਰਕਾਸ਼ਿਤ
ਕੇਂਦਰ ਸਰਕਾਰ ਨੇ ਨੈਸ਼ਨਲ ਪਾਪੁਲੇਸ਼ਨ ਰਜਿਸਟਰ ਯਾਨੀ ਐੱਨਪੀਆਰ ਨੂੰ ਅਪਡੇਟ ਕਰਨ ਅਤੇ ਮਦਮਸ਼ੁਮਾਰੀ 2021 ਦੀ ਸ਼ੁਰੂਆਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਪੂਰੇ ਦੇਸ ਵਿੱਚ ਐੱਨਆਰਸੀ ਲਿਆਉਣ ਦਾ ਪਹਿਲਾ ਕਦਮ ਹੈ ਪਰ ਸਰਕਾਰ ਇਸ ਦਾਅਵੇ ਨੂੰ ਖਾਰਿਜ ਕਰ ਰਹੀ ਹੈ।
ਇਸ ਸ਼ੈਅ ਨੂੰ ਵੀ ਸਮਝਣਾ ਜ਼ਰੂਰੀ ਹੈ ਤਾਂ ਜੋ ਬਹਿਸ ਤੱਥਾਂ ਉੱਤੇ ਹੋ ਸਕੇ — ਨੁਕਤਾ-ਦਰ-ਨੁਕਤਾ ਵਿਸ਼ਲੇਸ਼ਣ, ਚਾਰ ਮਿੰਟਾਂ ਤੋਂ ਘੱਟ ਵਿੱਚ!