ਨਵੇਂ ਨਾਗਰਿਕਤਾ ਕਾਨੂੰਨ (CAA) ਤੇ NRC ਦਾ ਪੰਜਾਬ ਉੱਤੇ ਕੀ ਅਸਰ ਪਵੇਗਾ?

ਪ੍ਰਕਾਸ਼ਿਤ

ਨਵੇਂ ਨਾਗਰਿਕਤਾ ਕਾਨੂੰਨ (CAA) ਤੇ NRC ਦਾ ਪੰਜਾਬ ਉੱਤੇ ਕੀ ਅਸਰ ਪਵੇਗਾ? ਇਹ NRC ਆਇਆ ਕਿੱਥੋਂ? ਕੀ ਪੰਜਾਬ ਇਸ ਨੂੰ ਰੋਕ ਸਕੇਗਾ? ਇਨ੍ਹਾਂ ਅਤੇ ਹੋਰ ਅਜਿਹੇ ਸਵਾਲਾਂ ਦੇ ਜਵਾਬ, ਸੂਬੇ ਦੇ ਸਾਬਕਾ ਐਡਵੋਕੇਟ ਜਨਰਲ ਆਰ.ਐੱਸ. ਚੀਮਾ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਵਿੱਚ ਦਿੱਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)