ਜਦੋਂ ਮੁੰਡੇ-ਕੁੜੀ ਦਾ ਵਿਆਹ ਪੁਲਿਸ ਵਾਲਿਆਂ ਨੇ ਕਰਵਾਇਆ

ਪ੍ਰਕਾਸ਼ਿਤ

ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿੱਚ ਪੁਲਿਸ ਥਾਣੇ ਦੇ ਵਿੱਚ ਇੱਕ ਪ੍ਰੇਮ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣੋ ਇਹ ਹੋਇਆ ਕਿਵੇਂ।

(ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)