‘ਖੂਨ ਦੇਖੋ ਇੱਥੇ... ਪੁਲਿਸ ਨੇ ਯੂਨੀਵਰਸਿਟੀ ਦੇ ਗਾਰਡ ਵੀ ਨਹੀਂ ਛੱਡੇ’: ਜਾਮੀਆ ਤੋਂ ਰਿਪੋਰਟ

ਪ੍ਰਕਾਸ਼ਿਤ

ਦਿੱਲੀ ਦੀ ਯੂਨੀਵਰਸਿਟੀ ਜਾਮੀਆ ਮੀਲੀਆ ਇਸਲਾਮੀਆ ਵਿੱਚ ਹਿੰਸਾ ਦੀਆਂ ਰਿਪੋਰਟਾਂ ਤੋਂ ਬਾਅਦ ਸਵੇਰੇ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਉੱਥੇ ਗਏ ਤਾਂ ਉਨ੍ਹਾਂ ਨੇ ਕੀ ਦੇਖਿਆ, ਕੀ ਜਾਣਿਆ, ਜਾਣੋ ਇਸ ਖਾਸ ਰਿਪੋਰਟ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)