You’re viewing a text-only version of this website that uses less data. View the main version of the website including all images and videos.
ਏਕਨੂਰ ਨੂੰ ਕਿਸ ਦੀਆਂ ਨਜ਼ਰਾਂ ਤੋਂ ਲੱਗਦਾ ਹੈ ਡਰ, ਪਟਿਆਲਾ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੱਡਬੀਤੀ
ਪ੍ਰਕਾਸ਼ਿਤ
ਏਕਰੂਪ ਕੌਰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਪੀਐੱਚਡੀ ਦੀ ਵਿਦਿਆਰਥਣ ਹੈ। ਉਸ ਨੂੰ ਮਹੀਨੇ ਵਿੱਚ ਇੱਕ ਵਾਰ ਅਮਲੋਹ ਨੇੜੇ ਪੈਂਦੇ ਆਪਣੇ ਪਿੰਡ ਬੱਸ ਰਾਹੀਂ ਜਾਣਾ ਪੈਦਾਂ ਹੈ। ਮਰਦਾਂ ਦੀਆਂ ਮਾੜੀਆਂ ਨਜ਼ਰਾਂ ਬਾਰੇ ਏਕਰੂਪ ਨੇ ਬੀਬੀਸੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ।
ਰਿਪੋਰਟ: ਨਵਦੀਪ ਕੌਰ ਗਰੇਵਾਲ, ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ