ਕੈਪਟਨ ਅਮਰਿੰਦਰ ਕੇਪੀਐੱਸ ਗਿੱਲ ਦੀ ਸਿਫ਼ਤ ਵਿੱਚ ਕੀ ਬੋਲੇ

ਪ੍ਰਕਾਸ਼ਿਤ

ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਪੀਐੱਸ ਗਿੱਲ ਨੇ ਪੰਜਾਬ ਪੁਲਿਸ ਦੀ ਸੁਚੱਜੀ ਅਗਵਾਈ ਔਖੇ ਵੇਲੇ ਕੀਤੀ ਸੀ। ਕੈਪਟਨ ਨੇ ਕੇਪੀਐੱਸ ਗਿੱਲ ਦੇ ਯਾਦਗਾਰੀ ਲੈਕਚਰ ਮੌਕੇ ਆਪਣੇ ਵਿਚਾਰ ਰੱਖੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)