ਨਾਗਰਿਕਤਾ ਸੋਧ ਬਿਲ ’ਤੇ ਅਮਿਤ ਸ਼ਾਹ ਦੀ ਦਲੀਲਾਂ ਦਾ ਕਾਂਗਰਸ ਨੇ ਕੀ ਦਿੱਤਾ ਜਵਾਬ

ਪ੍ਰਕਾਸ਼ਿਤ

ਅਮਿਤ ਸ਼ਾਹ ਨੇ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿਲ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਇਹ ਬਿਲ ਲੋਕ ਸਭਾ ਤੋਂ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)