‘ਨਾਗਰਿਕਤਾ ਧਰਮ ਦੇ ਆਧਾਰ ’ਤੇ ਕਿਉਂ, ਉਂਝ ਵੀ ਮਦਦ ਹੋ ਸਕਦੀ ਹੈ’

ਪ੍ਰਕਾਸ਼ਿਤ

ਨਾਗਰਿਕਤਾ ਸੋਧ ਬਿੱਲ 2019 ਖ਼ਿਲਾਫ਼ ਦਿੱਲੀ ਵਿੱਚ ਮੁਜ਼ਾਹਰਾ ਹੋਇਆ। ਬਿੱਲ ’ਚ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਛੇ ਭਾਈਚਾਰਿਆਂ ਨੂੰ ਗੈਰ-ਕਾਨੂੰਨੀ ਪਰਵਾਸੀ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਗਿਆ ਹੈ ਪਰ ਇਸ ਸੋਧ ਬਿੱਲ ਵਿਚ 'ਮੁਸਲਮਾਨ' ਸ਼ਬਦ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)