ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਅਧਿਆਪਕਾਂ ਕੋਲ ਕਿਹੜੇ ਬਦਲ ਹਨ

ਪ੍ਰਕਾਸ਼ਿਤ

ਅਧਿਆਪਕਾਂ ਲਈ ਨੌਕਰੀ ਸਿਰਫ਼ ਸਕੂਲ ਜਾਂ ਕਾਲਜ ਤੱਕ ਹੀ ਸੀਮਿਤ ਨਹੀਂ ਹੈ। ਹੋਰ ਵੀ ਕਈ ਬਦਲ ਮੌਜੂਦ ਹਨ। ਅਸੀਂ ਟੀਚਿੰਗ ਕਰੀਅਰ ਬਾਰੇ ਜਾਣਨ ਲਈ ਕਰੀਅਰ ਕਾਊਂਸਲਰ ਰੂਹੀ ਢੀਂਗਰਾ ਨਾਲ ਗੱਲਬਾਤ ਕੀਤੀ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)