ਭਾਰਤੀ ਨੇਵੀ ਦੀ ਪਹਿਲੀ ਮਹਿਲਾ ਪਾਇਲਟ - ਅਜੇ ਤਾਂ ਬਹੁਤ ਕੁਝ ਹਾਸਿਲ ਕਰਨਾ

ਪ੍ਰਕਾਸ਼ਿਤ

ਇਹ ਹੈ ਭਾਰਤੀ ਨੇਵੀ ਦੀ ਪਹਿਲੀ ਮਹਿਲਾ ਪਾਇਲਟ ਸਬ-ਲੈਫਟੀਨੈਂਟ ਸ਼ਿਵਾਂਗੀ ਸਿੰਘ। ਸ਼ਿਵਾਂਗੀ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਹੈ।

ਸ਼ਿਵਾਂਗੀ 2 ਦਸੰਬਰ ਨੂੰ ਜਲ ਸੈਨਾ ’ਚ ਪਹਿਲੀ ਮਹਿਲਾ ਪਾਇਲਟ ਦੇ ਤੌਰ ’ਤੇ ਸ਼ਾਮਲ ਹੋਵੇਗੀ।

ਵੀਡੀਓ: ਬੁਸ਼ਰਾ ਸ਼ੇਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)