ਮੋਗਾ ਦੇ 200 ਸਾਲ ਪੁਰਾਣੇ ਪਿੰਡ ਦੇ ਸਿੱਖਾਂ ਨੇ ਮੁਸਲਮਾਨਾਂ ਲਈ ਮਸੀਤ ਖੋਲ੍ਹੀ

ਪ੍ਰਕਾਸ਼ਿਤ

ਮੋਗੇ ਦੇ 200 ਸਾਲ ਪੁਰਾਣੇ ਪਿੰਡ ਦੇ ਸਿੱਖਾਂ ਨੇ ਮੁਸਲਮਾਨਾਂ ਲਈ ਮਸੀਤ ਖੋਲ੍ਹੀ। ਪਿੰਡ ਦੀ ਮਸੀਤ ਵਿੱਚ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਆਏ ਰਣਜੀਤ ਸਿੰਘ ਰਹਿ ਰਹੇ ਸਨ। ਉਨ੍ਹਾਂ ਦੇ ਮਨ ਵਿੱਚ ਆਇਆ ਕਿ ਮਸੀਤ ਵਿੱਚ ਨਮਾਜ਼ ਨਾ ਪੜ੍ਹ ਸਕਣ ਕਾਰਨ ਮੁਸਲਮਾਨਾਂ ਦਾ ਦਿਲ ਦੁਖਦਾ ਹੋਵੇਗਾ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)