ਭਾਰਤ ਹੁਣ ਗੁਲਾਬੀ ਗੇਂਦ ਨਾਲ ਡੇਅ-ਨਾਈਟ ਟੈਸਟ ਕਿਉਂ ਖੇਡ ਰਿਹਾ ਹੈ?

ਪ੍ਰਕਾਸ਼ਿਤ

22 ਨਵੰਬਰ ਨੂੰ ਕੋਲਕਾਤਾ ਵਿਚ ਭਾਰਤ ਆਪਣਾ ਪਹਿਲਾ ਡੇਅ-ਨਾਈਟ ਟੈਸਟ ਬਾਂਗਲਾਦੇਸ਼ ਖਿਲਾਫ਼ ਖੇਡੇਗਾ। ਇਸ ਮੈਚ ’ਚ ਪਹਿਲੀ ਵਾਰੀ ਪਿੰਕ ਬਾਲ ਹੋਵੇਗੀ।

ਪਰ ਟੈਸਟ ਮੈਚ ਹੁਣ ਗੁਲਾਬੀ ਗੇਂਦ ਨਾਲ ਕਿਉਂ ਹੋ ਰਿਹਾ ਹੈ? ਕੀ ਵਜ੍ਹਾ ਹੈ ਡੇਅ-ਨਾਈਟ ਟੈਸਟ ਕ੍ਰਿਕਟ ਦੀ? ਕੀ ਇਸ ਨਾਲ ਕੁਝ ਬਦਲੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਤੇ ਆਰਿਸ਼ ਛਾਬੜਾ

(ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)