You’re viewing a text-only version of this website that uses less data. View the main version of the website including all images and videos.
'ਸਿੱਖਿਆ ਦਾ ਅਜਿਹਾ ਸਿਸਟਮ ਹੋਵੇ ਕਿ ਜਨਮ ਲੈਂਦੇ ਹੀ ਦੱਸੀਏ ਕਿ ਜਾਤੀ ਕੁਝ ਨਹੀਂ ਹੁੰਦੀ'
ਪ੍ਰਕਾਸ਼ਿਤ
ਚੰਗਾਲੀਵਾਲਾ ਪਿੰਡ ਵਿੱਚ ਕਥਿਤ 'ਉੱਚ ਜਾਤੀ' ਦੇ ਲੋਕਾਂ ਵਲੋਂ ਦਲਿਤ ਮਜ਼ਦੂਰ ਦੇ ਕਤਲ ਦੀ ਰਿਪੋਰਟ ਤੋਂ ਬਾਅਦ ਕਈ ਸਵਾਲ ਉੱਠੇ ਹਨ।
ਐਸਸੀ ਕਮਿਸ਼ਨ, ਪੰਜਾਬ ਦੀ ਚੇਅਰਪਰਸਨ ਤੇਜਿੰਦਰ ਕੌਰ ਦਾ ਕਹਿਣਾ ਹੈ ਕਿ 100-200 ਸਾਲਾਂ ਬਾਅਦ ਸ਼ਾਇਦ ਅਜਿਹਾ ਸਿਸਟਮ ਲਿਆਈਏ ਜਦੋਂ ਜਨਮ ਲੈਣ ਵੇਲੇ ਹੀ ਬੱਚਿਆਂ ਨੂੰ ਦੱਸੀਏ ਕਿ ਜਾਤੀ ਕੁਝ ਨਹੀਂ ਹੁੰਦੀ।
ਰਿਪੋਰਟ- ਸਰਬਜੀਤ ਧਾਲੀਵਾਲ ਤੇ ਅਰਵਿੰਦ ਛਾਬੜਾ