ਚੰਡੀਗੜ੍ਹ ਦੇ ਪਾਣੀ ’ਚ ਮਲ-ਮੂਤਰ? ਸੈਂਪਲ ਫੇਲ੍ਹ ਹੋਣ ’ਤੇ ਉੱਠੇ ਸਵਾਲ

ਪ੍ਰਕਾਸ਼ਿਤ

ਚੰਡੀਗੜ੍ਹ ਬਾਹਲਾ ਹੀ ਸਾਫ-ਸੁਥਰਾ ਹੈ! ਨਹੀਂ? ਇੱਕ ਰਿਪੋਰਟ ਨੇ ਇਸ ’ਤੇ ਸਵਾਲ ਖੜ੍ਹੇ ਕਰ ਹੀ ਦਿੱਤੇ ਹਨ। ਆਓ ਵੇਖਦੇ ਹਾਂ ਕਿ ਚੰਡੀਗੜ੍ਹ ਦੀ ਇਮੇਜ ਨੂੰ ਖਤਰਾ ਕਿੱਥੋਂ ਪੈ ਗਿਆ ਹੈ?

ਇਸ ਵੀਡੀਓ ਵਿੱਚ Indian Sign Language (ISL) ਯਾਨੀ ਭਾਰਤੀ ਸੰਕੇਤਕ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।

(ਚਾਰੂ, ਤੁਸ਼ਾਰ, ਸੁਰਭੀ ,Campaign for Differently Abled ਦਾ ਧੰਨਵਾਦ, ਰਿਪੋਰਟ: ਆਰਿਸ਼ ਛਾਬੜਾ, ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)