ਕਰਤਾਰ ਸਿੰਘ ਸਰਾਭਾ ਕੋਲ ਫਾਂਸੀ ਤੋਂ ਬਚਣ ਦਾ ਮੌਕਾ ਸੀ ਪਰ...

ਪ੍ਰਕਾਸ਼ਿਤ

ਕਰਤਾਰ ਸਿੰਘ ਸਰਾਭਾ ਦੇ ਪੂਰੇ ਜੀਵਨ ਬਾਰੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਇਤਿਹਾਸਕਾਰ ਹਰੀਸ਼ ਪੁਰੀ ਨਾਲ ਗੱਲਬਾਤ ਕੀਤੀ ਅਤੇ ਉਸੇ ਗੱਲਬਾਤ 'ਤੇ ਆਧਾਰਿਤ ਹੈ ਕਰਤਾਰ ਸਿੰਘ ਸਰਾਭਾ ਬਾਰੇ ਇਹ ਜਾਣਕਾਰੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)