You’re viewing a text-only version of this website that uses less data. View the main version of the website including all images and videos.
ਬਾਬੇ ਨਾਨਕ ਦੇ ਫ਼ਲਸਫ਼ਾ ’ਤੇ ਅਮਲ ਕਿੰਨਾ ਕੁ?
ਪ੍ਰਕਾਸ਼ਿਤ
550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ’ਚ ਸ਼ਰਧਾ ਤੇ ਉਤਸ਼ਾਹ ਨਾਲ ਸਮਾਗਮ ਮਨਾਏ ਗਏ. ਇਸ ਦੌਰਾਨ ਉੱਥੇ ਪਹੁੰਚੇ ਸਿੱਖ ਸ਼ਰਧਾਲੂਆਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅਜੋਕੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਕੀ ਮਹੱਤਵ ਹੈ।
ਰਿਪੋਰਟ: ਨਵਦੀਪ ਕੌਰ ਗਰੇਵਾਲ