Kartarpur Corridor: ਨਵਜੋਤ ਸਿੱਧੂ ਦੇ ਬਿਆਨ ਨਾਲ ਅਕਾਲੀ ਦਲ ਤੇ ਕਾਂਗਰਸ ਦੇ ਵਿਧਾਇਕਾਂ ਦੇ ਸੁਰ ਮਿਲੇ

ਪ੍ਰਕਾਸ਼ਿਤ

9 ਨਵੰਬਰ ਨੂੰ ਭਾਰਤ-ਪਾਕ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਇਆ ਤਾਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਦੋਹਾਂ ਮੁਲਕਾਂ ਵਿਚਾਲੇ ਵਪਾਰ ਵੀ ਖੋਲ੍ਹੇ ਜਾਣ ਦੀ ਮੰਗ ਰੱਖੀ।

ਕਰਤਾਰਪੁਰ ਤੋਂ ਪਰਤ ਕੇ ਆਏ ਪੰਜਾਬ ਦੇ ਸਿਆਸਤਦਾਨ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੋਹਾਂ ਮੁਲਕਾਂ ਵਿਚਾਲੇ ਵਪਾਰ ਖੋਲ੍ਹੇ ਜਾਣ ਦੀ ਵੀ ਮੰਗ ਚੁੱਕੀ।

(ਰਿਪੋਰਟ- ਡੇਰਾ ਬਾਬਾ ਨਾਨਕ ਤੋਂ ਗੁਰਪ੍ਰੀਤ ਚਾਵਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)