ਭਾਰਤ ਨੂੰ ਭੀਖ ਮੰਗਣ ਵਾਲਿਆਂ ਤੋਂ ਨਿਜਾਤ ਦੁਆਉਣ ਲਈ ਕੰਮ ਕਰਨ ਵਾਲੀ ਸਾਰਨਿਆ

ਪ੍ਰਕਾਸ਼ਿਤ

ਸਾਰਨਿਆ ‘ਅਕਸ਼ਯਾਮ’ ਨਾਂ ਦੇ ਗਰੁੱਪ ਨਾਲ ਮਿਲ ਕੇ ਗਰੀਬ ਲੋਕਾਂ ਦੀ ਮਦਦ ਕਰ ਰਹੀ ਹੈ। ਸਾਰਨਿਆ ਕਰਕੇ ਕਈ ਔਰਤਾਂ ਵੀ ਇਸ ਗਰੁੱਪ ਦਾ ਹਿੱਸਾ ਬਣ ਗਈਆਂ ਹਨ।

ਉਸ ਦੇ ਯਤਨਾਂ ਸਦਕਾ ਇੱਕ ਔਰਤ ਨਸ਼ੇ ਛੱਡ ਕੇ ਚੰਗਾ ਜੀਵਨ ਬਤੀਤ ਕਰਨ ਲੱਗ ਪਈ ਹੈ। ਇਹ ਗਰੁੱਪ ਦੇਸ਼ ਨੂੰ ਭੀਖ ਮੰਗਣ ਵਾਲਿਆਂ ਤੋਂ ਨਿਜਾਤ ਦੁਆਉਣਾ ਚਾਹੁੰਦਾ ਹੈ। ਭਿਖਾਰੀਆਂ ਨੂੰ ਇਸ ਕੰਮ ਤੋਂ ਹਟਾ ਕੇ ਚੰਗੀ ਜਿੰਦਗੀ ਦੇਣਾ ਮਕਸਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)