You’re viewing a text-only version of this website that uses less data. View the main version of the website including all images and videos.
Ayodhya verdict: ਜ਼ਮੀਨ ਦਾ ਫ਼ੈਸਲਾ ਕੀ ਆਇਆ, ਬਾਬਰੀ ਢਾਹੁਣ ’ਤੇ ਕੀ ਰਹਿ ਗਿਆ ਬਾਕੀ?
ਪ੍ਰਕਾਸ਼ਿਤ
CJI ਰੰਜਨ ਗੋਗੋਈ ਦੀ ਅਗਵਾਈ ਵਾਲੀ 5-ਮੈਂਬਰੀ ਬੈਂਚ ਨੇ ਅਯੁੱਧਿਆ ’ਚ ਰਾਮ ਮੰਦਿਰ-ਬਾਬਰੀ ਮਸਜਿਦ ਵਾਲੀ ਜ਼ਮੀਨ ਦਾ ਫ਼ੈਸਲਾ ਤਾਂ ਕਰ ਦਿੱਤਾ ਹੈ। ਇਸ ਦੇ ਕੀ ਹਨ ਨੁਕਤੇ ਅਤੇ ਹੁਣ ਬਾਬਰੀ ਮਸਜਿਦ ਢਾਹੁਣ ਦਾ ਮਾਮਲਾ ਕਿੱਥੇ ਖੜ੍ਹਾ ਹੈ, ਜਾਣੀ ਇਸ ਵੀਡੀਓ ’ਚ।
ਰਿਪੋਰਟ: ਆਰਿਸ਼ ਛਾਬੜਾ, ਸ਼ੂਟ-ਐਡਿਟ: ਰਾਜਨ ਪਪਨੇਜਾ