ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਦੇ ਟੀਚੇ ਨਾਲ ਔਡ-ਈਵਨ ਸਕੀਮ ਸ਼ੁਰੂ

ਪ੍ਰਕਾਸ਼ਿਤ

ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਦੇ ਟੀਚੇ ਨਾਲ ਔਡ-ਈਵਨ ਸਕੀਮ ਦੇ ਪਹਿਲੇ ਦਿਨ ਭਾਜਪਾ ਆਗੂ ਵਿਜੇ ਗੋਇਲ ਨੇ 'ਈਵਨ ਨੰਬਰ ਡੇਅ' ਮੌਕੇ ਔਡ ਨੰਬਰ ਦੀ ਗੱਡੀ ਚਲਾ ਕੇ ਵਿਰੋਧ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)