ਪੰਜਾਬ ’ਚ ਸੜਦੀ ਪਰਾਲੀ ਦਾ ਦਿੱਲੀ ’ਚ ਅਸਰ ਕਿੰਨਾ ਤੇ ਕਿਉਂ — ਮਾਹਿਰ ਤੋਂ ਜਾਣੋ

ਪ੍ਰਕਾਸ਼ਿਤ

ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਈ ਜਾ ਰਹੇ ਹੈ ਤਾਂ ਇਸ ਦਾ ਅਸਰ ਆਲੇ-ਦੁਆਲੇ ਦੀ ਬਜਾਇ ਦਿੱਲੀ ਵਿੱਚ ਵੱਧ ਕਿਉਂ ਹੋ ਰਿਹਾ ਹੈ — ਇਹ ਸਵਾਲ ਕਈ ਲੋਕ ਪੁੱਛ ਰਹੇ ਹਨ। ਬੀਬੀਸੀ ਨੇ ਇਸ ਬਾਬਤ ਚੰਡੀਗੜ੍ਹ ਵਿੱਚ ਮੌਸਮ ਵਿਭਾਗ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ।

ਰਿਪੋਰਟ: ਅਰਵਿੰਦ ਛਾਬੜਾ, ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)