You’re viewing a text-only version of this website that uses less data. View the main version of the website including all images and videos.
ਕੀ ਮਾਸਕ ਤੁਹਾਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ
ਪ੍ਰਕਾਸ਼ਿਤ
ਦਿੱਲੀ ਵਿੱਚ ਸਮੋਗ ਕਰਕੇ ਹਵਾ ਦੀ ਕੁਆਲਿਟੀ ਖ਼ਤਰਨਾਕ ਪੱਧਰ ’ਤੇ ਡਿੱਗ ਗਈ ਹੈ। ਲੋਕ ਸਮੋਗ ਦੇ ਅਸਰ ਤੋਂ ਬਚਣ ਲਈ ਮਾਸਕ ਤੇ ਏਅਰ ਪਿਓਰੀਫਾਇਰ ਦਾ ਇਸਤੇਮਾਲ ਕਰਦੇ ਹਨ। ਪਰ ਅਸਲ ਵਿੱਚ ਇਹ ਮਾਸਕ ਤੇ ਏਅਰ ਪਿਓਰੀਫਾਇਰ ਕਿੰਨੇ ਕਾਰਗਰ ਹਨ।