You’re viewing a text-only version of this website that uses less data. View the main version of the website including all images and videos.
ਸੁਲਤਾਨਪੁਰ ਲੋਧੀ: ਪ੍ਰਕਾਸ਼ ਪੁਰਬ ਮੌਕੇ ਬਣੇ ‘ਟੈਂਟ ਸਿਟੀ’ ਦਾ ਇੰਤਜ਼ਾਮ ਜਾਣੋ
ਪ੍ਰਕਾਸ਼ਿਤ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜੇ ਤੁਸੀਂ ਸੁਲਤਾਨਪੁਰ ਲੋਧੀ ਆਉਣ ਦੇ ਚਾਹਵਾਨ ਹੋ, ਤਾਂ ਇਹ ਵੀ ਸੋਚਣਾ ਸ਼ੁਰੂ ਕਰ ਦਿੱਤਾ ਹੋਏਗਾ ਕਿ ਇਨੀ ਸੰਗਤ ਦੀ ਆਮਦ ਵਿਚਕਾਰ ਤੁਹਾਡੇ ਉੱਥੇ ਠਹਿਰਨ ਦਾ ਪ੍ਰਬੰਧ ਕਿਵੇਂ ਹੋਵੇਗਾ।
ਇਸ ਵੀਡੀਓ ਜ਼ਰੀਏ ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਸਰਕਾਰ ਨੇ ਲੋਕਾਂ ਲਈ ਤਿੰਨ ਟੈਂਟ ਸਿਟੀ ਤਿਆਰ ਕਰਵਾਈਆਂ ਹਨ।
ਰਿਪੋਰਟ: ਨਵਦੀਪ ਕੌਰ ਗਰੇਵਾਲ, ਸ਼ੂਟ: ਸੋਨੂ ਚੌਧਰੀ, ਐਡਿਟ: ਰਾਜਨ ਪਪਨੇਜਾ