You’re viewing a text-only version of this website that uses less data. View the main version of the website including all images and videos.
ਯੂਟਰਸ ਟਰਾਂਸਪਲਾਂਟ ਕੀ ਹੈ ਅਤੇ ਇਸ ਪ੍ਰਕਿਰਿਆ ਵਿੱਚ ਕਿੰਨਾ ਖ਼ਤਰਾ ਹੈ
ਪ੍ਰਕਾਸ਼ਿਤ
ਅੰਤਰਰਾਸ਼ਟਰੀ ਜਨਰਲ ਆਫ ਅਪਲਾਇਡ ਰਿਸਰਚ ਮੁਤਾਬਕ ਦੁਨੀਆਂ ਵਿੱਚ ਲਗਭਗ 15 ਫ਼ੀਸਦ ਔਰਤਾਂ ਵੱਖ-ਵੱਖ ਕਾਰਨਾਂ ਕਰਕੇ ਮਾਂ ਨਹੀਂ ਬਣਦੀਆਂ
ਇਨ੍ਹਾਂ ਕਾਰਨਾਂ ਵਿੱਚ ਬੱਚੇਦਾਨੀ ਸਬੰਧੀ ਸਮੱਸਿਆਵਾਂ ਵੀ ਸ਼ਾਮਲ ਹਨ। ਇਸ ਕਾਰਨ ਔਰਤਾਂ ਗਰਭ ਧਾਰਨ ਕਰਨ ਲਈ ਯੂਟਰਸ ਟਰਾਂਸਪਲਾਂਟ ਦਾ ਸਹਾਰਾ ਲੈਂਦੀਆਂ ਹਨ।
ਪਰ ਯੂਟਰਸ ਟਰਾਂਸਪਲਾਂਟ ਕੀ ਹੈ ਅਤੇ ਇਸਦਾ ਆਪ੍ਰੇਸ਼ਨ ਕਰਨ ਵਿੱਚ ਕਿੰਨਾ ਖਤਰਾ ਹੈ? ਜਾਣੋ ਇਸ ਵੀਡੀਓਜ਼ ਜ਼ਰੀਏ।
ਵੀਡੀਓ: ਨੂਤਨ/ਸੁਮਿਤ