ਮੈਕੀਸਕੋ ਤੋਂ ਡਿਪੋਰਟ ਮੁੰਡੇ ਦੀ ਹੱਢਬੀਤੀ: ‘ਨਾ ਖਾਣਾ-ਪੀਣਾ ਤੇ ਨਾਲ ਬਾਥਰੂਮ ਜਾਣ ਦਿੰਦੇ ਸਨ’

ਪ੍ਰਕਾਸ਼ਿਤ

ਮੈਕੀਸਕੋ ਮਾਈਗਰੇਸ਼ਨ ਅਥਾਰਿਟੀ ਨੇ ਅਮਰੀਕੀ ਦਬਾਅ ਕਾਰਨ ਆਪਣੀ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ 311 ਭਾਰਤੀ ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਸੀ। ਇਨ੍ਹਾਂ ਵਿੱਚ ਹਰਿਆਣਾ ਦਾ ਇਹ ਨੌਜਵਾਨ ਵੀ ਸ਼ਾਮਿਲ ਸੀ ਅਤੇ ਨੌਜਵਾਨ ਨੇ ਆਪਣੇ ਜੰਗਲਾਂ ਦੇ ਲੰਬੇ ਪੈਂਡੇ ਦੌਰਾਨ ਝੱਲੀ ਮੁਸੀਬਤਾਂ ਨੂੰ ਇਸ ਤਰ੍ਹਾਂ ਸਾਂਝਾ ਕੀਤਾ। ਰਿਪੋਰਟ: ਸਤ ਸਿੰਘ