ਆਈਟੀਬੀਪੀ ਦੀ ਸੇਵਾਮੁਕਤ ਅਫ਼ਸਰ ਨੇ ਲਾਏ ਰੇਪ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ

ਪ੍ਰਕਾਸ਼ਿਤ

ਕਰੁਨਾਜੀਤ ITBP ਦੀ ਨਾਰਥ-ਵੈਸਟ ਫਰੰਟੀਅਰ ’ਚ ਡਿਪਟੀ ਕਮਾਂਡੈਂਟ- ਡਿਪਟੀ ਜੱਜ ਅਟਾਰਨੀ ਜਨਰਲ ਦੇ ਅਹੁਦੇ ’ਤੇ ਤੈਨਾਤ ਸੀ। ਕਰੁਨਾਜੀਤ ਨੇ ਇੱਕ ਕਾਂਸਟੇਬਲ ’ਤੇ ਰੇਪ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਹਨ। ਪੂਰਾ ਮਾਮਲਾ ਕੀ ਹੈ, ਜਾਣਨ ਲਈ ਇਹ ਵੀਡੀਓ ਦੇਖੋ।

ਰਿਪੋਰਟ- ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)