ਵੀਡੀਓ ਗੇਮਿੰਗ ’ਚ ਇਹ ਮੁੰਡਾ ਕਮਾ ਰਿਹਾ ਹੈ ਲੱਖਾਂ

ਪ੍ਰਕਾਸ਼ਿਤ

ਅੰਕਿਤ ਪੰਤ ਹੁਣ ਭਾਰਤ ਦੇ ਸਭ ਤੋਂ ਮਨਪਸੰਦ ਆਨਲਾਈਨ ਪੇਸ਼ੇਵਰ ਗੇਮਰਜ਼ ਵਿਚੋਂ ਇੱਕ ਹਨ ਅਤੇ ਉਹ ਰੈੱਡਬੁਲ ਤੇ ਡੈਲ ਵਰਗੇ ਵੱਡੇ ਬਰਾਂਡਾਂ ਨਾਲ ਕਰਾਰ ਕਰਨ ’ਚ ਸਫ਼ਲ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਇਵੈਂਟ ਵਿੱਚ ਜਾਣ ਲਈ ਉਹ 3 ਤੋਂ ਸਾਢੇ 3 ਲੱਖ ਰੁਪਏ ਫੀਸ ਲੈਂਦੇ ਹਨ ਅਤੇ ਵੱਡੇ-ਵੱਡੇ ਬਰਾਂਡ ਕਈ ਸਾਲਾਂ ਦੀ ਡੀਲ ਕਰ ਰਹੇ ਹਨ।

ਰਿਪੋਰਟ- ਜਗਦੀਪ ਚੀਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)