You’re viewing a text-only version of this website that uses less data. View the main version of the website including all images and videos.
ਸਾਨੂੰ ਅਸਲ ਵਿੱਚ ਸਿੱਖਿਆ ਬਾਰੇ ਮੁੜ ਸੋਚਣ ਦੀ ਲੋੜ ਹੈ- ਰਾਇਆ ਬਿਦਸ਼ਹਿਰੀ
ਪ੍ਰਕਾਸ਼ਿਤ
ਬੀਬੀਸੀ #100Women ਸਮਾਗਮ ਮੌਕੇ ਸਿੱਖਿਆ ਬਾਰੇ ਗੱਲ ਕਰਦਿਆਂ ਰਾਇਆ ਨੇ ਕਿਹਾ ਕਿ ਸਾਨੂੰ ਅਸਲ ਵਿੱਚ ਸਿੱਖਿਆ ਬਾਰੇ ਮੁੜ ਸੋਚਣ ਦੀ ਲੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੂਚਨਾ 'ਤੇ ਸਮਾਂ ਗੁਆਉਣ ਦੀ ਬਜਾਇ ਆਪਣਾ ਸਮਾਂ ਖ਼ੁਦ ਨੂੰ ਰਚਨਾਤਮਕ ਤਰੀਕੇ ਨਾਲ ਬਿਆਨ ਕਰਨ 'ਤੇ ਲਗਾਉਣਾ ਚਾਹੀਦਾ ਹੈ।