ਦਾਖਾ ਦੇ ਲੋਕਾਂ ਨੇ ਦੱਸੇ ਵੋਟ ਪਾਉਣ ਤੋਂ ਬਾਅਦ ਸਥਾਨਕ ਮੁੱਦੇ

ਪ੍ਰਕਾਸ਼ਿਤ

ਪੰਜਾਬ ਵਿੱਚ ਚੱਲ ਰਹੀਆਂ ਜ਼ਿਮਨੀ ਚੋਣਾਂ ਵਿੱਚ ਹੌਟ ਸੀਟ ਮੰਨੀ ਜਾਂਦੀ ਮੁੱਲਾਂਪੁਰ ਦਾਖਾ ਦੇ ਲੋਕਾਂ ਨੇ ਦੱਸੇ ਸਥਾਨਕ ਮੁੱਦੇ।

(ਰਿਪੋਰਟ: ਨਵਦੀਪ ਕੌਰ, ਸ਼ੂਟ: ਦੀਪਕ)