You’re viewing a text-only version of this website that uses less data. View the main version of the website including all images and videos.
ਭਾਜਪਾ ਨੂੰ ਹੀ ਵੋਟ ਪਾਉਣ ਵਾਲੇ ਬਿਆਨ 'ਤੇ ਪਾਰਟੀ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਦੀ ਸਫ਼ਾਈ
ਪ੍ਰਕਾਸ਼ਿਤ
ਹਰਿਆਣਾ ਦੇ ਅਸੰਧ ਤੋਂ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਕਹਿ ਰਹੇ ਹਨ "ਵੋਟ ਜਿੱਥੇ ਮਰਜ਼ੀ ਪਾ ਦਿਓ ਨਿਕਲਣੀ ਫੁੱਲ 'ਤੇ ਹੀ ਹੈ"।
ਹਾਲਾਂਕਿ ਬਖਸ਼ੀਸ਼ ਸਿੰਘ ਨੇ ਵੀਡੀਓ ’ਤੇ ਸਫ਼ਾਈ ਦਿੰਦਿਆਂ ਕਿਹਾ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ, ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।
ਚੋਣ ਕਮਿਸ਼ਨ ਵੱਲੋਂ ਬਖਸ਼ੀਸ਼ ਸਿੰਘ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਹੈ।
ਇਸ ਬਾਰੇ ਸਪੱਸ਼ਟੀਕਰਨ ਨਹੀਂ ਮਿਲਿਆ ਕਿ ਇਹ ਵੀਡੀਓ ਕਦੋਂ ਦਾ ਹੈ।
ਰਿਪੋਰਟ: ਸਤ ਸਿੰਘ, ਐਡਿਟ: ਸਦਫ਼ ਖ਼ਾਨ