ਮੈਕਸੀਕੋ ਤੋਂ ਡਿਪੋਰਟ ਹੋਏ ਨੌਜਵਾਨ ਮੁਤਾਬਕ, ‘ਇੱਥੇ ਰੁਜ਼ਗਾਰ ਨਹੀਂ ਪਰ ਮੋਦੀ ਜੀ ਕਹਿੰਦੇ ਨੇ ਸਭ ਚੰਗਾ ਹੈ’

ਪ੍ਰਕਾਸ਼ਿਤ

ਮੈਕਸੀਕੋ ਨੇ 311 ਭਾਰਤੀ ਨਾਗਰਿਕਾਂ ਨੂੰ ਆਪਣੇ ਮੁਲਕ ਤੋਂ ਡਿਪੋਰਟ ਕਰ ਦਿੱਤਾ ਹੈ। ਇਹ ਗ਼ੈਰ-ਕਾਨੂੰਨੀ ਢੰਗ ਨਾਲ ਉੱਥੇ ਪਹੁੰਚੇ ਸਨ। ਮੈਕਸੀਕੋ ਦੇ ਪਰਵਾਸੀ ਵਿਭਾਗ ਤੋਂ ਮਿਲੀ ਜਾਣਕਾਰੀ ਅਤੇ ਦਿੱਲੀ ਪਹੁੰਚੇ ਨਾਗਰਿਕਾਂ ਨਾਲ ਗੱਲਬਾਤ ਉੱਤੇ ਆਧਾਰਤ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)