ਭਾਰਤ ਦੀ ਸਭ ਤੋਂ ਤੇਜ਼ ਟਰੇਨ ਤੇਜਸ ’ਚ ਔਰਤ ਕਰਮੀ ਯਾਤਰੀਆਂ ਤੋਂ ਪ੍ਰੇਸ਼ਾਨ

ਪ੍ਰਕਾਸ਼ਿਤ

ਦਿੱਲੀ-ਲਖਨਊ ਤੇਜਸ ਐੱਕਸਪ੍ਰੈੱਸ ਰੇਲਗੱਡੀ ਭਾਰਤ ਦੀ ਪਹਿਲੀ ‘ਨਿੱਜੀ ਪ੍ਰਬੰਧਨ’ ਵਾਲੀ ਟ੍ਰੇਨ ਹੈ। ਆਧੁਨਿਕ ਸੁਵਿਧਾਵਾਂ ਤੋਂ ਇਲਾਵਾ ਇਸ ਵਿੱਚ ਯਾਤਰੀਆਂ ਦੀ ਸਹੂਲੀਅਤ ਲਈ ਕੈਬਿਨ ਹੋਸਟੈੱਸ ਵੀ ਹਨ।

ਪਰ ਇਹ ਔਰਤ ਕਰਮੀਆਂ ਮੁਸਾਫ਼ਿਰਾਂ ਦੀਆਂ ਹਰਕਤਾਂ ਤੋਂ ਖਿਝਦੀਆਂ ਹਨ। ਸਭ ਤੋਂ ਵੱਡੀ ਸਮੱਸਿਆ ਕੈਮਰਿਆਂ ਨਾਲ ਜੁੜੀ ਹੋਈ ਹੈ।

ਰਿਪੋਰਟ- ਪੂਨਮ ਕੌਸ਼ਲ, ਮਨੀਸ਼ ਜਲੋਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)