You’re viewing a text-only version of this website that uses less data. View the main version of the website including all images and videos.
ਜੋਤਹੀਣ ਮਹਿਲਾ IAS ਅਫ਼ਸਰ ਨੇ ਸੰਭਾਲਿਆ ਵਧੀਕ ਜ਼ਿਲ੍ਹਾ ਅਧਿਕਾਰੀ ਦਾ ਚਾਰਜ
ਪ੍ਰਕਾਸ਼ਿਤ
ਪ੍ਰਾਂਜਲ ਦੀ ਨਜ਼ਰ ਜਨਮ ਤੋਂ ਹੀ ਕਮਜ਼ੋਰ ਸੀ। ਪਰ ਅੱਠ ਸਾਲਾਂ ਦੀ ਉਮਰ ਵਿੱਚ ਇੱਕ ਦੁਰਘਟਨਾ ’ਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ।
ਪਹਿਲਾਂ ਰੇਲਵੇ ਸਰਵਿਸ ਵਿੱਚ ਚੁਣੀ ਗਈ ਪ੍ਰਾਂਜਲ ਇਹ ਚਾਰਜ ਜੁਆਇਨ ਨਹੀਂ ਕਰ ਸਕੀ ਸੀ। ਇਸੇ ਦੌਰਾਨ ਉਨ੍ਹਾਂ ਦਾ ਆਈਏਐਸ ਵਿੱਚ 124ਵਾਂ ਰੈਂਕ ਆਇਆ। ਪ੍ਰਾਂਜਲ ਨੂੰ ਕੇਰਲ ਕੈਡਰ ਮਿਲਿਆ ਹੈ ਤੇ ਉਨ੍ਹਾਂ ਹੁਣ ਵਧੀਕ ਜ਼ਿਲ੍ਹਾ ਅਧਿਕਾਰੀ ਦਾ ਅਹੁਦਾ ਸੰਭਾਲਿਆ ਹੈ।