ਅਕਾਲ ਤਖਤ ਜਥੇਦਾਰ ਨੇ RSS ’ਤੇ ਕਿਉਂ ਕੀਤੀ ਪਾਬੰਦੀ ਲਾਉਣ ਦੀ ਮੰਗ

ਪ੍ਰਕਾਸ਼ਿਤ

ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਰਾਸ਼ਟਰੀ ਸਵੈਮ-ਸੇਵਕ ਸੰਘ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਇਹ ਕਿਉਂ ਕਿਹਾ ਅਤੇ ਇਸ ਬਾਰੇ ਹੋਰ ਆਗੂ ਕੀ ਆਖਦੇ ਹਨ, ਜਾਣੋ ਇਸ ਵੀਡੀਓ ’ਚ।

ਵੀਡੀਓ: ਰਵਿੰਦਰ ਸਿੰਘ ਰੌਬਿਨ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)