You’re viewing a text-only version of this website that uses less data. View the main version of the website including all images and videos.
ਸਤਿੰਦਰ ਸਰਤਾਜ ਦੀ ਵੀਡੀਓ ਰਾਹੀਂ ਮਿਲਿਆ ਗੁਆਚਿਆ ‘ਨਿਸ਼ਾਨ’
ਪ੍ਰਕਾਸ਼ਿਤ
ਗੁਰਦਾਸਪੁਰ ਦੇ ਪਿੰਡ ਸਰਸਪੁਰ ਦਾ ਗੁਆਚਿਆ ਨਿਸ਼ਾਨ ਸਿੰਘ ਸਤਿੰਦਰ ਸਰਤਾਜ ਦੀ ਵੀਡੀਓ ਰਾਹੀਂ ਮਿਲਿਆ।
ਮੁਹਾਲੀ ਨੇੜੇ ਬੇਸਹਾਰਾ ਲੋਕਾਂ ਲਈ ਬਣੇ ਇੱਕ ਕੇਂਦਰ ਵਿੱਚ ਸਤਿੰਦਰ ਸਰਤਾਜ ਦੇ ਨਵੇਂ ਗਾਣੇ ਦੀ ਸ਼ੂਟਿੰਗ ਹੋਈ ਜਿਸ ਵਿੱਚ ਨਿਸ਼ਾਨ ਸਿੰਘ ਦਾ ਤਿੰਨ ਸੈਕਿੰਡ ਲਈ ਚਿਹਰਾ ਨਜ਼ਰ ਆਇਆ।
ਪਰਿਵਾਰ ਮੁਤਾਬਕ ਨਿਸ਼ਾਨ ਸਿੰਘ ਪਹਿਲਾਂ ਵੀ ਗੁੰਮ ਹੋ ਗਏ ਸਨ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਠੀਕ ਨਹੀਂ ਹੈ।
ਰਿਪੋਰਟ: ਨਵਦੀਪ ਕੌਰ ਗਰੇਵਾਲ ਗੁਰਪ੍ਰੀਤ ਚਾਵਲਾ, ਐਡਿਟ: ਰਾਜਨ ਪਪਨੇਜਾ