ਲੜਾਕੂ ਜਹਾਜ਼ ਰਫ਼ਾਲ ਦੀ ਪੂਜਾ ਕਰਦੇ ਰਾਜਨਾਥ ਸਿੰਘ

ਪ੍ਰਕਾਸ਼ਿਤ

ਏਅਰ ਫੋਰਸ ਡੇਅ 'ਤੇ ਭਾਰਤ ਨੂੰ ਆਪਣਾ ਪਹਿਲਾ ਲੜਾਕੂ ਜਹਾਜ਼ ਰਫ਼ਾਲ ਮਿਲਿਆ ਜਿਸ ਨੂੰ ਲੈਣ ਲਈ ਰੱਖਿਆ ਮੰਤਰੀ ਫਰਾਂਸ ਗਏ। ਉੱਥੇ ਜਾ ਕੇ ਉਨ੍ਹਾਂ ਨੇ ਰਫ਼ਾਲ ਦੀ ਪੂਜਾ ਕੀਤੀ। ਪਹਿਲੇ ਚਾਰ ਜਹਾਜ਼ ਮਈ 2020 ਵਿੱਚ ਭਾਰਤ ਲਿਆਏ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)