ਮੁੰਬਈ ਦੇ ਭਿਖਾਰੀ ਕੋਲ ਮਿਲੀ ਲੱਖਾਂ ਦੀ ਜਾਇਦਾਦ, ਬੈਂਕ ਫਿਕਸਡ ਡਿਪੋਜ਼ਿਟ

ਪ੍ਰਕਾਸ਼ਿਤ

ਮੁੰਬਈ ਦੇ ਗੋਵੰਡੀ ਇਲਾਕੇ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੀ ਇੱਕ ਝੋਂਪੜੀ ਵਿੱਚ ਰਹਿਣ ਵਾਲੇ ਇੱਕ ਭਿਖਆਰੀ ਕੋਲ ਲੱਖਾਂ ਰੁਪਏ ਮਿਲੇ ਹਨ।

ਇਸ ਗੱਲ ਦਾ ਪਤਾ ਭਿਖਾਰੀ ਦੀ ਮੌਤ ਤੋਂ ਬਾਅਦ ਲੱਗਾ ਹੈ। ਮੁੰਬਈ ਪੁਲਿਸ ਦੇ ਸੀਨੀਅਰ ਇੰਸਪੈਕਟਰ ਨੰਦ ਕਿਸ਼ੋਰ ਸਾਸਤੇ ਨੇ ਦੱਸਿਆ ਹੈ ਕਿ 4 ਅਕਤੂਬਰ ਸ਼ਾਮੀਂ 7.40 ’ਤੇ ਉਹ ਰੇਲਵੇ ਟਰੈਕ ’ਤੇ ਜਖ਼ਮੀ ਹਾਲਤ ’ਚ ਮਿਲੇ ਸਨ ਅਤੇ ਹਸਪਤਾਲ ਵਿੱਚ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

ਰਿਪੋਰਟ: ਰਾਹੁਲ ਰਨਸੁਭੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)