You’re viewing a text-only version of this website that uses less data. View the main version of the website including all images and videos.
ਮੋਦੀ ਤੇ ਇਮਰਾਨ ਚੰਗੇ ਲੋਕ ਹਨ, ਮਸਲਿਆਂ ਲਈ ਗੱਲਬਾਤ ਹੀ ਇੱਕ ਤਰੀਕਾ ਹੈ: ਅਬਦੁਲ ਗ਼ਨੀ
ਪ੍ਰਕਾਸ਼ਿਤ
ਬੀਬੀਸੀ ਨਾਲ ਗੱਲ-ਬਾਤ ਕਰਦਿਆਂ ਸਾਬਕਾ ਹੁਰੀਅਤ ਮੁਖੀ ਪ੍ਰੋ. ਅਬਦੁਲ ਗ਼ਨੀ ਬੱਟ ਨੇ ਦੱਸਿਆ ਕਿ ਕਸ਼ਮੀਰ ਦੇ ਲੋਕ ਘਰ ਵਿੱਚ ਚੁੱਪ-ਚਾਪ ਬੈਠ ਕੇ ਸ਼ਾਨ ਨਾਲ ਗੁੱਸੇ ਨੂੰ ਪ੍ਰਗਟਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਤੇ ਇਮਰਾਨ ਦੋਵੇਂ ਚੰਗੇ ਲੋਕ ਹਨ, ਮਸਲੇ ਨੂੰ ਸਮਝਦੇ ਵੀ ਹਨ ਤੇ ਗੱਲ-ਬਾਤ ਨਾਲ ਇਸ ਨੂੰ ਸੁਲਝਾ ਸਕਦੇ ਹਨ।