ਅਨੁਰਾਗ ਕਸ਼ਿਅਪ, ਸ਼ਿਆਮ ਬੈਨੇਗਲ ਤੇ ਕੋਂਕਣਾ ਸੇਨ 'ਤੇ ਲੱਗੇ 150 ਸਾਲ ਪੁਰਾਣਾ ਦੇਸਧ੍ਰੋਹ ਦਾ ਕਾਨੂੰਨ ਕੀ ਹੈ

ਪ੍ਰਕਾਸ਼ਿਤ

ਗੈਂਗਸ ਆਫ ਵਾਸੇਪੁਰ ਬਣਾਉਣ ਵਾਲੇ ਅਨੁਰਾਗ ਕਸ਼ਿਅਪ, ਮਸ਼ਹੂਰ ਡਾਇਰੈਕਟਰ ਮਣੀਰਤਨਮ, ਸ਼ਿਆਮ ਬੇਨੇਗਲ, ਇਤਿਹਾਸਕਾਰ ਰਾਮਚੰਦਰ ਗੂਹਾ ਤੇ ਅਦਾਕਾਰਾ ਅਪਰਨਾ ਸੇਨ ਸਣੇ ਦੇਸ ਦੀਆਂ 49 ਮਸ਼ਹੂਰ ਹਸਤੀਆਂ ਨੇ ਹਜੂਮੀ ਹਿੰਸਾ ਬਾਰੇ ਐਕਸ਼ਨ ਲੈਣ ਲਈ ਜੁਲਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਇਸ ਵੀਡੀਓ ਜ਼ਰੀਏ ਜਾਣੋ ਕੀ ਹੈ ਦੇਸਧ੍ਰੋਹ ਕਾਨੂੰਨ

ਐਡਿਟ: ਰਵੀ ਸ਼ੰਕਰ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)