ਭਗਵੰਤ ਮਾਨ: ਜਿਹੜੇ ਸਤਲੁਜ ਦੇ ਪਾਣੀ ਤੋਂ ਅੰਮ੍ਰਿਤ ਬਣਾਇਆ ਗਿਆ ਉਹੀ ਜ਼ਹਿਰ ਬਣ ਗਿਆ ਹੈ

ਪ੍ਰਕਾਸ਼ਿਤ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਜ਼ਿਮਨੀ ਚੋਣ ਲਈ ਲੁਧਿਆਣਾ ਦੇ ਦਾਖਾ ਤੋਂ ਉਮੀਦਵਾਰ ਅਮਨਦੀਪ ਸਿੰਘ ਮੋਹੀ ਲਈ ਪ੍ਰਚਾਰ ਕਰਨ ਪਹੁੰਚੇ ਸਨ।

ਇਸ ਦੌਰਾਨ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿੱਗਣ ਤੇ ਦਰਿਆਵਾਂ ਦੇ ਗੰਦੇ ਹੁੰਦੇ ਪਾਣੀ ਬਾਰੇ ਚਿੰਤਾ ਜ਼ਾਹਿਰ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)