You’re viewing a text-only version of this website that uses less data. View the main version of the website including all images and videos.
ਮਨਮੋਹਨ ਸਿੰਘ: ਕੀ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਜਾ ਰਹੇ ਹਨ?
ਪ੍ਰਕਾਸ਼ਿਤ
ਮਨਮੋਹਨ ਸਿੰਘ ਵਲੋਂ ਤਾਂ ਬਿਆਨ ਨਹੀਂ ਆਇਆ ਪਰ ਉਨ੍ਹਾਂ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਮਨਮੋਹਨ ਸਿੰਘ ਨੂੰ ਭਾਰਤ ਦੀ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ’ਚ ਕਰਵਾਏ ਜਾ ਰਹੇ ਸਮਾਗਮ ’ਤੇ ਬੁਲਾਇਆ ਗਿਆ।
ਅਮਰਿੰਦਰ ਨੇ ਉਨ੍ਹਾਂ ਨੇ ਸਵੀਕਾਰ ਕਰ ਲਿਆ ਅਤੇ ਉਹ ਪਹਿਲੇ, ਆਲ-ਪਾਰਟੀ ਜੱਥੇ ਵਿੱਚ ਸ਼ਾਮਲ ਹੋ ਕੇ ਕਰਤਾਰਪੁਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਹੀ ਟੇਕਣ ਜਾਣਗੇ।