ਭਾਰਤ ਦਾ ਉਹ ਪਿੰਡ ਜਿੱਥੇ ਸਿੰਗਲ ਯੂਜ਼ ਪਲਾਸਟਿਕ ਵਰਤਨ ਦੀ ਮਨਾਹੀ ਹੈ

ਪ੍ਰਕਾਸ਼ਿਤ

ਲਾਚੁੰਗ ਨਾਂ ਦੇ ਇਸ ਪਿੰਡ ਦੇ ਲੋਕ ਕੁਦਰਤ ਦੀ ਪੂਜਾ ਕਰਦੇ ਹਨ। ਇੱਥੇ ਲੋਕਾਂ ਨੇ ਤਿੰਨ ਸਾਲ ਪਹਿਲਾਂ ਸਿੰਗਲ ਯੂਜ਼ ਪਲਾਸਟਿਕ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ। ਪਲਾਸਟਿਕ ਦੀ ਥਾਂ ’ਤੇ ਬਾਂਸ ਦੀਆਂ ਬੋਤਲਾਂ ਵਰਤੀਆਂ ਜਾਂਦੀਆਂ ਹਨ ਤੇ ਇਕੱਠੀ ਕੀਤੀਆਂ ਪਲਾਸਟਿਕ ਦੀਆਂ ਬੋਤਲਾਂ ਮੁੜ ਵਰਤੋਂ ’ਚ ਲਿਆਈਆਂ ਜਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)