Gandhi: ‘ਰਾਸ਼ਟਰ ਪਿਤਾ’ ਬਾਰੇ ਕਿੰਨਾ ਜਾਣਦੇ ਹੋ? ਚੰਡੀਗੜ੍ਹ ’ਚ ਨੌਜਵਾਨਾਂ ਦੇ ਪੁੱਠੇ-ਸਿੱਧੇ ਜਵਾਬ

ਪ੍ਰਕਾਸ਼ਿਤ

ਮੋਹਨਦਾਸ ਕਰਮਚੰਦ ਗਾਂਧੀ ਨੂੰ ਭਾਰਤ ਵਿੱਚ ‘ਰਾਸ਼ਟਰ ਪਿਤਾ’ ਦਾ ਦਰਜਾ ਦਿੱਤਾ ਗਿਆ ਹੈ ਪਰ ਸਵਾਲ ਇਹ ਹੈ: ਤੁਸੀਂ ਉਨ੍ਹਾਂ ਬਾਰੇ ਕਿੰਨਾ ਜਾਣਦੇ ਹੋ?

ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਚੰਡੀਗੜ੍ਹ ਵਿੱਚ ਕੁਝ ਨੌਜਵਾਨਾਂ ਨੂੰ ਸਿੱਧੇ-ਸਿੱਧੇ ਸਵਾਲ ਪੁੱਛੇ ਪਰ ਜਵਾਬ ਸਾਰੇ ਸਿੱਧੇ ਨਹੀਂ ਮਿਲੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)