You’re viewing a text-only version of this website that uses less data. View the main version of the website including all images and videos.
ਲਖਵਿੰਦਰ ਵਡਾਲੀ ਨੂੰ ਫਿਲਮਾਂ ਕਰਨ ਤੋਂ ਕਿਸ ਨੇ ਵਰਜਿਆ?
ਪ੍ਰਕਾਸ਼ਿਤ
ਲਖਵਿੰਦਰ ਵਡਾਲੀ ਨੇ ਬੀਬੀਸੀ ਪੰਜਾਬੀ ਵਿਸ਼ੇਸ਼ ਗੱਲ ਕਰਦਿਆਂ ਦੱਸਿਆ ਕਿ ਕਿਸੇ ਗਾਣੇ ਨੂੰ ਤਿਆਰ ’ਚ ਕਿੰਨਾ ਸਮਾਂ ਲਗ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਕੀ-ਕੀ ਕਰ ਰਹੇ ਹਨ।
ਲਖਵਿੰਦਰ ਵਡਾਲੀ ਨੇ ਇਹ ਵੀ ਦੱਸਿਆ ਕਿ ਪਿਆਰੇ ਲਾਲ ਦੇ ਤੁਰ ਜਾਣ ਤੋਂ ਬਾਅਦ ਪੂਰਨ ਚੰਦ ਵਡਾਲੀ ਦੀ ਜ਼ਿੰਦਗੀ ਕਿਵੇਂ ਬਦਲ ਗਈ?
ਰਿਪੋਰਟ- ਦਲੀਪ ਸਿੰਘ