ਚੰਡੀਗੜ੍ਹ: ਫਾਇਨੈਂਸਰ ਦੇ ਕਤਲ 'ਚ ਪੁਲਿਸ ਨੂੰ ਕਿਹੜੇ ਗਰੁੱਪ 'ਤੇ ਸ਼ੱਕ

ਪ੍ਰਕਾਸ਼ਿਤ

ਚੰਡੀਗੜ੍ਹ ਦੇ ਸੈਕਟਰ-45 ਦੇ ਬੁੜੈਲ ਇਲਾਕੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਵਾਰਦਾਤ ਵਾਲਮੀਕੀ ਮੁਹੱਲੇ ਦੀ ਹੈ।

ਮ੍ਰਿਤਕ ਦਾ ਨਾਂ ਸੋਨੂੰ ਸ਼ਾਹ ਹੈ ਜਿਸ ਦੀ ਉਮਰ ਤਕਰੀਬਨ 38 ਸਾਲ ਦੱਸੀ ਜਾ ਰਹੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਪੁਲਿਸ ਨੂੰ ਸੰਪਤ ਨੇਹਰਾ ਤੇ ਲਾਰੈਂਸ ਬਿਸ਼ਨੋਈ ਗਰੁੱਪ 'ਤੇ ਸ਼ੱਕ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)