You’re viewing a text-only version of this website that uses less data. View the main version of the website including all images and videos.
RSS ਆਗੂ ਦਾ ਇਮਰਾਨ ਨੂੰ ਜਵਾਬ: ਭਾਰਤ ਅਤੇ ਆਰਐੱਸਐੱਸ ਇੱਕੋ ਗੱਲ
ਪ੍ਰਕਾਸ਼ਿਤ
ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਆਪਣੇ ਸੰਬੋਧਨ ਦੌਰਾਨ ਆਰਐੱਸਐੱਸ ਨੂੰ ਨਿਸ਼ਾਨੇ ’ਤੇ ਲਿਆ ਸੀ। ਇਸ ਬਿਆਨ ਬਾਰੇ ਆਰਐੱਸਐੱਸ ਨੇ ਆਗੂ ਕ੍ਰਿਸ਼ਣ ਗੋਪਾਲ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਇਸ ਨਾਲ ਆਰਐੱਸਐੱਸ ਬਾਰੇ ਪੂਰੀ ਦੁਨੀਆਂ ਨੂੰ ਪਤਾ ਲਗ ਰਿਹਾ ਹੈ।