ਭਗਤ ਸਿੰਘ ਇਸ਼ਕ ਬਾਰੇ ਕੀ ਸੋਚਦੇ ਸਨ?

ਪ੍ਰਕਾਸ਼ਿਤ

ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਭਗਤ ਸਿੰਘ ਨੇ ਆਪਣੇ ਮਿੱਤਰ ਸੁਖਦੇਵ ਨੂੰ ਲਿਖੀ ਚਿੱਠੀ ਵਿੱਚ ਇਸ਼ਕ ਬਾਰੇ ਗੱਲ ਕੀਤੀ ਸੀ। ਭਗਤ ਸਿੰਘ ਨਾਲ ਜੁੜੇ ਦਸਤਾਵੇਜ਼ਾਂ ’ਤੇ ਕੰਮ ਕਰ ਚੁੱਕੇ ਹਰੀਸ਼ ਜੈਨ ਅਨੁਸਾਰ ਚਿੱਠੀ ਦਾ ਜ਼ਿਕਰ ਉਸ ਵੇਲੇ ਦੇ ਕੁਝ ਉਰਦੂ ਅਖ਼ਬਾਰਾਂ ਵਿੱਚ ਮਿਲਦਾ ਹੈ। ਉਸ ਤੋਂ ਬਾਅਦ ਕੋਈ ਸਿੱਧਾ ਹਵਾਲਾ ਨਹੀਂ ਮਿਲਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)