ਇਸ ਬੱਚੀ ਨੇ ਆਪਣੇ ਪਿਤਾ ਨਾਲ 8 ਮਹੀਨੇ ਗੱਲ ਨਹੀਂ ਕੀਤੀ, ਪਰ ਕਿਉਂ

ਪ੍ਰਕਾਸ਼ਿਤ

ਨਾਤੀਆ ਦੇ ਸਕੂਲ ਦੇ ਪਿੱਛੇ ਬਣੇ ਛੱਪੜ ਦੀ ਬਦਬੂ ਕਾਰਨ ਉਸ ਨੂੰ ਪੜ੍ਹਾਈ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਸੀ। ਉਸ ਨੇ ਆਪਣੇ ਪਿਤਾ ਨਾਲ 8 ਮਹੀਨੇ ਤੱਕ ਗੱਲ ਨਹੀਂ ਕੀਤੀ।

ਨਾਤੀਆ ਦਾ ਕਹਿਣਾ ਸੀ ਉਹ ਆਪਣੇ ਪਿਤਾ ਨਾਲ ਉਦੋਂ ਹੀ ਗੱਲ ਕਰੇਗੀ ਜਦੋਂ ਉਹ ਛੱਪੜ ਸਾਫ਼ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)